Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alékʰ⒰. 1. ਜਿਸ ਦੇ ਸਿਰ ਤੇ ਕੋਈ ਲੇਖ ਨਹੀਂ। 2. ਬੇਅੰਤ, ਜੋ ਲੇਖੇ ਵਿਚ ਨਹੀਂ । 1. incalculable, limitless, boundless. 2. ineffable, inexpressible. ਉਦਾਹਰਨਾ: 1. ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥ Raga Gaurhee 5, Chhant 2, 2:3 (P: 248). 2. ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ॥ ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥ Raga Sorath 1, 11, 1:1;2 (P: 598/99).
|
SGGS Gurmukhi-English Dictionary |
indescribable, of no account.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|