Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alogee. ਅਲਗ (ਨਿਰੁਕਤ, ਸੰਥਿਆ;) ਅਲੌਕਿਕ, ਲੋਕਾਂ ਤੋਂ ਵੱਖਰੀ, ਨਿਰਾਲੀ (ਸ਼ਬਦਾਰਥ, ਨਿਰਣਯ, ਦਰਪਣ)। strange; supernatural; rare, extraordinary. ਉਦਾਹਰਨ: ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥ Raga Aaasaa 5, 157, 2:6 (P: 409).
|
Mahan Kosh Encyclopedia |
(ਅਲੋਗ, ਅਲਗੋਨੀ) ਵਿ. ਅਲੋਕ੍ਯ. ਅਲੌਕਿਕ. ਅਣੋਖਾ. ਅਦਭੁਤ। 2. ਅਲਗਨ. ਨਿਰਲੇਪ. “ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ, ਪਇਆਲ ਪਵਿਤ੍ਰ ਅਲੋਗਨੀ.” (ਰਾਮ ਮਃ ੫) “ਨਾਨਕ ਲੋਗ ਅਲੋਗੀ ਰੀ ਸਖੀ.” (ਆਸਾਵਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|