Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avgaṇ⒤. ਅਉਗਣਾਂ ਸਦਕਾ, ਭੈੜੇ ਕੰਮ। (due to) misdeeds, sins, evil deeds, demerits. ਉਦਾਹਰਨ: ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥ Raga Sireeraag 3, 59, 2:2 (P: 37).
|
Mahan Kosh Encyclopedia |
ਕ੍ਰਿ. ਵਿ. ਅਵਗੁਣ (ਔਗੁਣ) ਕਰਕੇ. ਔਗੁਣਾਂ ਨਾਲ. “ਅਵਗਣਿ ਮੁਠੇ ਚੋਟਾ ਖਾਹੀ.” (ਆਸਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|