Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Avgan. 1. ਐਬ, ਔਗਣ। 2. ਭੈੜੇ ਕੰਮ। 3. ਟੰਟੇ, ਪੁਆੜੇ। 1. demerits, faults, shortcomings. 2. sins, evil deeds. 3. problems, riddle. ਉਦਾਹਰਨਾ: 1. ਮੇਰੇ ਗੁਣ ਅਵਗਨ ਨ ਬੀਚਾਰਿਆ ॥ Raga Sireeraag 1, Asatpadee 28, 18:1 (P: 72). 2. ਹਮ ਅਵਗਨ ਕਰਹ ਅਸੰਖ ਨੀਤਿ ਤੁਮੑ ਨਿਰਗੁਨ ਦਾਤਾਰੇ ॥ Raga Bilaaval 5, 34, 2:1 (P: 809). 3. ਇੜਾ ਪਿੰਗਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥ (ਇਹ ਅਭਿਆਸ ਦੇ ਟੰਟੇ ਕਿਥੇ ਗਏ॥). Raga Gaurhee, Kabir, 52, 1:2 (P: 334).
|
| SGGS Gurmukhi-English Dictionary |
demerits.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|