Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avṫaaree. 1. ਅਵਤਾਰ ਰੂਪ ਵਿਚ। 2. ਪ੍ਰਵੇਸ਼। 3. ਅਵਤਾਰ ਧਾਰਨ ਵਿਚ। 1. incarnations. 2. enters, takes birth, lands. 3. taking births, reincarnating. ਉਦਾਹਰਨਾ: 1. ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ Raga Aaasaa 3, Asatpadee 23, 7:1 (P: 423). 2. ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥ Raga Aaasaa 3, Asatpadee 23, 6:2 (P: 423). 3. ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ Raga Vadhans 3, 5, 3:1 (P: 559).
|
SGGS Gurmukhi-English Dictionary |
1. reincarnation, cycle of birth and death. 2. divine incarnation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. incarnated, superhuman back, delay.
|
Mahan Kosh Encyclopedia |
ਵਿ. ਅਵਤਾਰ ਧਾਰਨ ਵਾਲਾ। 2. ਉਤਰਨ ਵਾਲਾ। 3. ਅਵਤਾਰ ਧਾਰਨ ਵਿੱਚ. “ਕਿਸਨੁ ਸਦਾ ਅਵਤਾਰੀ ਰੂਧਾ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|