Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avar. 1. ਹੋਰ, ਦੂਜਾ। 2. ਹੋਰਨਾ। 3. ਅਤੇ। 1. any other. 2. others. 3. and. ਉਦਾਹਰਨਾ: 1. ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥ Raga Sireeraag 1, 4, 4:3 (P: 15). 2. ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥ Raga Sireeraag, Bennee, 1, 3:4 (P: 93). ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ Raga Aaasaa 5, 43, 2:1 (P: 381). 3. ਸਿਰਹਾਨਾ ਅਵਰ ਤੁਲਾਈ ॥ Raga Sorath, Kabir, 11, 3:2 (P: 656).
|
Mahan Kosh Encyclopedia |
ਸੰ. ਵਿ. ਜੋ ਵਰ (ਸ਼੍ਰੇਸ਼੍ਠ) ਨਹੀਂ. ਅਧਮ. ਨੀਚ। 2. ਘਟੀਆ. “ਰਿਧਿ ਸਿਧਿ ਅਵਰਾ ਸਾਦ.” (ਜਪੁ){161} 3. ਸਮੀਪੀ. ਨੇੜੇ ਦਾ। 4. ਸੰ. ਅਪਰ. ਪਹਿਲਾ। 5. ਪਿਛਲਾ। 6. ਦੂਜਾ. “ਝੂਰ ਮਰਹਿ ਦੋਹਾਗਣੀ, ਜਿਨਿ ਅਵਰੀ ਲਗਾ ਨੇਹੁ.” (ਮਃ ੨ ਵਾਰ ਮਲਾ) 7. ਪ੍ਰਤਿਪਕ੍ਸ਼ੀ. ਮੁਕਾਬਲਾ ਕਰਨ ਵਾਲਾ. ਵਿਰੋਧੀ ਪੱਖ ਦਾ. Footnotes: {161} ਦੇਖੋ- ਯੋਗ ਦਰਸ਼ਨ ੩-੩੬.
Mahan Kosh data provided by Bhai Baljinder Singh (RaraSahib Wale);
See https://www.ik13.com
|
|