Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaṫ⒰. ਸੂਰਜ ਦਾ ਡੁਬਣਾ, ਭਾਵ ਸ਼ਾਮ ਹੋਣਾ। setting of the Sun. ਉਦਾਹਰਨ: ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥ Raga Maaroo 5, Asatpadee 8, 1:3 (P: 1019).
|
|