Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aspaṫ⒤. ਘੋੜਿਆਂ ਦਾ ਮਾਲਕ, ਸੂਰਜ ਦੇਵਤਾ। The Lord of horses, the master of horses, (The Sun). ਉਦਾਹਰਨ: ਅਸਪਤਿ ਗਜਪਤਿ ਨਰਹ ਨਰਿੰਦ ॥ Raga Tilang, Naamdev, 3, 4:1 (P: 727).
|
SGGS Gurmukhi-English Dictionary |
the Lord of horses/sun.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਸਪਤ) ਅਸ਼੍ਵਪਤਿ. ਵਿ. ਘੋੜਿਆਂ ਦਾ ਪਤਿ। 2. ਨਾਮ/n. ਸੂਰਜ. “ਅਸਪਤਿ ਗਜਪਤਿ ਨਰਹ ਨਰਿੰਦ.” (ਤਿਲੰ ਨਾਮਦੇਵ) ਅਸਪਤਿ (ਸੂਰਜ) ਗਜਪਤਿ (ਇੰਦ੍ਰ) ਨਰਹ (ਨਰ-ਹਯ. ਕਿੰਨਰਾਂ ਦਾ) ਨਰਿੰਦ (ਰਾਜਾ ਕੁਬੇਰ). ਨਾਮੇ ਦਾ ਸੁਆਮੀ ਇਨ੍ਹਾਂ ਸਭਨਾਂ ਦਾ ਮੀਰ (ਬਾਦਸ਼ਾਹ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|