Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asmaan. ਅਕਾਸ਼, ਅਸ=(ਚਕੀ) +ਮਾਨ (=ਮਾਨਿੰਦ) ਚੱਕੀ ਵਾਂਗੂੰ ਫਿਰਨ ਵਾਲਾ। sky. ਉਦਾਹਰਨ: ਕਹੁ ਕਬੀਰ ਖੋਜਉ ਅਸਮਾਨ ॥ Raga Gaurhee, Kabir, 34, 2:2 (P: 330).
|
SGGS Gurmukhi-English Dictionary |
[Per. N.] (Âsmāna) Sky
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. unequal. (2) n.m. sky, heaven; firmament.
|
Mahan Kosh Encyclopedia |
ਫ਼ਾ. [آسمان] ਆਸਮਾਨ. ਨਾਮ/n. ਆਕਾਸ਼. ਆਸ (ਚੱਕੀ) ਮਾਨ (ਮਾਨਿੰਦ). ਜੋ ਚੱਕੀ ਦੀ ਤਰਾਂ ਫਿਰਦਾ ਰਹਿੰਦਾ ਹੈ. “ਅਸਮਾਨ ਜਿਮੀ ਦਰਖਤ.” (ਤਿਲੰ ਮਃ ੫) 2. ਸੰ. ਅ-ਸਮਾਨ. ਜੋ ਬਰਾਬਰ ਨਹੀਂ. ਵੱਧ ਘੱਟ. ਉੱਚਾ ਨੀਵਾਂ। 3. ਜਿਸ ਦੇ ਸਮਾਨ ਕੋਈ ਨਹੀਂ. ਅਦੁਤੀ. ਲਾਸਾਨੀ. “ਕਹਿ ਕਬੀਰ ਖੋਜਉ ਅਸਮਾਨ.” (ਗਉ) 4. ਨਾਮ/n. ਆਪਣੇ ਸਮਾਨ ਕਿਸੇ ਨੂੰ ਨਾ ਜਾਣਨਾ. ਅਭਿਮਾਨ. ਹੌਮੈ. ਅਸਮਾਨਤਾ. “ਹੰਸ ਹੇਤ ਆਸਾ ਅਸਮਾਨ.” (ਗਉ ਮਃ ੧) ਹਿੰਸਾ ਮੋਹ ਲੋਭ ਅਤੇ ਹੰਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|