Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asvaaree. ਸਵਾਰੀ ਲਈ, ਸਵਾਰੀ। to ride on, mount. ਉਦਾਹਰਨ: ਅਸੁ ਪਵਨ ਹਸਤਿ ਅਸਵਾਰੀ ॥ Raga Gaurhee 5, 81, 2:1 (P: 179).
|
Mahan Kosh Encyclopedia |
ਫ਼ਾ. [سواری] ਸਵਾਰੀ. ਨਾਮ/n. ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। 2. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। 3. ਯਾਨ. ਕੋਈ ਵਸਤੁ, ਜਿਸ ਉੱਪਰ ਸਵਾਰ ਹੋਈਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|