Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asaa. ਅਸੀਂ, ਅਸਾਂ, ‘ਮੈਂ’ ਦਾ ਬਹੁ ਬਚਨ। we, plural of I. ਉਦਾਹਰਨ: ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥ Raga Soohee 4, 24, 1:2 (P: 736).
|
Mahan Kosh Encyclopedia |
ਆਸ਼ਾ ਦਾ ਸੰਖੇਪ. “ਮਨ ਮਹਿ ਰਾਖਉ ਏਕ ਅਸਾ ਰੇ.” (ਦੇਵ ਮਃ ੫) 2. ਦੇਖੋ- ਅਸਾਂ. ਸਾਡੇ ਵਿੱਚ. ਹਮਾਰੇ ਮੇ. “ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹਿ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|