Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
As⒰. ਘੋੜਾ। horse. ਉਦਾਹਰਨ: ਅਸੁ ਪਵਨ ਹਸਤਿ ਅਸਵਾਰੀ ॥ Raga Gaurhee 5, 81, 2:1 (P: 179).
|
SGGS Gurmukhi-English Dictionary |
[Var.] From Asa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਅਸ੍ ਧਾ. ਨਾਮ/n. ਮਨ. ਚਿੱਤ। 2. ਪ੍ਰਾਣ. “ਬਸੁ ਦੈ ਅਸੁ ਦੈ ਜਗ ਮੇ ਜਸ ਲੀਜੈ.” (ਕ੍ਰਿਸਨਾਵ) ਵਸੁ (ਧਨ) ਦੇਕੇ, ਅਸੁ (ਪ੍ਰਾਣ) ਦੇਕੇ, ਜਗਤ ਵਿੱਚ ਜਸ ਲਓ।{46} 3. ਸੰ. ਅਸ਼ੁ੍ਰ. ਹੰਝੂ. ਆਂਸੂ. ਅਸ਼ਕ. “ਉਤਸਵ ਸਮੈ ਜਾਨਿ ਅਸੁ ਰੋਕੀ.” (ਗੁਪ੍ਰਸੂ) 4. ਸੰ. ਅਸ਼੍ਵ. ਘੋੜਾ. ਅਸਪ. “ਅਸੁ ਹਸਤੀ ਰਥ ਅਸਵਾਰੀ.” (ਸੁਖਮਨੀ). Footnotes: {46} ਅਸੁ (ਪ੍ਰਾਣ) ਇੱਕ ਕਾਲ ਪ੍ਰਮਾਣ ਭੀ ਹੈ. ਦੇਖੋ- ਪ੍ਰਾਣ ੮.
Mahan Kosh data provided by Bhai Baljinder Singh (RaraSahib Wale);
See https://www.ik13.com
|
|