Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahraṇ⒤. ਲੋਹੇ ਦਾ ਪਿੰਡ ਜਿਸ ਉਤੇ ਠੰਢਾ ਜਾਂ ਤੱਤਾ ਲੋਹਾ ਰਖ ਕੇ ਲੋਹਾਰ ਹਥੌੜੇ ਨਾਲ ਉਸ ਨੂੰ ਕੁਟਦਾ ਹੈ। anvil, ironsmith’s block.
ਉਦਾਹਰਨ:
ਅਹਰਣਿ ਮਤਿ ਵੇਦੁ ਹਥਿਆਰ ॥ Japujee, Guru Nanak Dev, 38:1 (P: 8).

Mahan Kosh Encyclopedia

(ਅਹਰਣ, ਅਹਰਨ) ਨਾਮ/n. ਆਯਸਘਨ. ਅਯੋਘਨ. ਲੋਹੇ ਦਾ ਪਿੰਡ, ਜੋ ਲੋਹੇ ਆਦਿ ਧਾਤੂਆਂ ਦੇ ਘੜਨ ਲਈ ਲੋਹਾਰਾਂ ਦੇ ਕਾਰਖਾਨੇ ਹੁੰਦਾ ਹੈ. ਇਸ ਉੱਪਰ ਲੋਹਾ, ਠੰਢਾ ਜਾਂ ਗਰਮ, ਰੱਖਕੇ ਘਨ (ਹਥੌੜੇ) ਨਾਲ ਘੜਿਆਜਾਂਦਾ ਹੈ. ਆਹਨੀ. ਨਿਹਾਈ. “ਅਹਰਣਿ ਮਤਿ, ਵੇਦੁ ਹਥੀਆਰੁ.” (ਜਪ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits