Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṇyæ. ਆ ਦੁਆਰਾ ਮੁਹਾਰਨੀ ਪੜਾਉਨ ਲਗਿਆਂ ਸੰਗੀਤਕ ਲੈ ਲਈ ‘ਅਯੋ ਅੰਙੈ’ ਅਰਥਾਤ ‘ਆ ਈ ਉ ਓ ਅੰ ਅ:’ ਉਚਾਰਨ ਕੀਤਾ ਜਾਂਦਾ ਸੀ। at the time of teaching vowels, uttering of a musical line of vowels. ਉਦਾਹਰਨ: ਅਯੋ ਅੰਙੈ ਸਭੁ ਜਗੁ ਆਇਆ ਕਾਖੈ ਅੰਙੈ ਕਾਲੁ ਭਇਆ ॥ Raga Aaasaa 3, Patee, 1:1 (P: 434).
|
Mahan Kosh Encyclopedia |
ਅੰ- ਅ: ਦੇਖੋ- ਅਯੋਅੰਙੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|