Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫ. 1. ਅਖੀਰ, ਆਖਰੀ। 2. ਸੀਮਾ, ਆਖਰੀ ਸਿਰਾ। 3. ਅੰਦਰ, ਵਿਚ, ਭੀਤਰ। 1. last, in the end. 2. limits, bounds, end. 3. within, inside. ਉਦਾਹਰਨਾ: 1. ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥ Raga Gaurhee, Kabir, 2, 4:2 (P: 324). 2. ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥ Raga Bilaaval 5, 87, 4:2 (P: 821). 3. ਅਗਮ ਅਗੋਚਰੁ ਰਹਿਆ ਅਭ ਅੰਤ ॥ Raga Bhairo, Kabir, Asatpadee 1, 3:3 (P: 1162).
|
SGGS Gurmukhi-English Dictionary |
[Sk. adv.] Death, end, completion
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. end, extremity; completion; result, consequence; termination; death; adv. at last, in the end, finally.
|
Mahan Kosh Encyclopedia |
ਸੰ. अन्त्. ਧਾ. ਬਾਂਧਨਾ. ਬੰਨ੍ਹਣਾ। 2. ਸੰ. अन्त. ਨਾਮ/n. ਸਮਾਪਤਿ. ਓੜਕ. ਖ਼ਾਤਿਮਾ। 3. ਪਰਿਣਾਮ. ਫਲ. ਨਤੀਜਾ। 4. ਸੀਮਾ. ਹੱਦ। 5. ਅੰਤਕਾਲ. ਮਰਣ. “ਅੰਤ ਕੀ ਬਾਰ ਨਹੀਂ ਕਛੁ ਤੇਰਾ.” (ਗਉ ਕਬੀਰ) 6. ਮਧ੍ਯ (ਮੱਧ). ਦਰਮਿਆਨ. ਵਿਚਕਾਰ। 7. ਦੇਖੋ- ਅੰਤ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|