Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amb⒤. ਇਕ ਫਲਦਾਰ ਦਰਖਤ, ਅੰਬ ਦਾ ਬੂਟਾ। mango tree. ਉਦਾਹਰਨ: ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ Raga Gaurhee 1, 19, 2:1 (P: 157).
|
Mahan Kosh Encyclopedia |
ਆਂਬ (ਆਮ੍ਰ) ਉੱਪਰ. ਅੰਬ ਤੇ. “ਕੋਇਲ ਹੋਵਾਂ ਅੰਬਿ ਬਸਾਂ.” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|