Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ambaṛ⒤. ਪੁਜ ਸਕੇ, ਅਪੜੇ; ਤੁਲ ਹੋਵੇ (ਮਹਾਨਕੋਸ਼)। reach; be equal to. ਉਦਾਹਰਨ: ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥ Raga Sireeraag 1, Asatpadee 1, 5:3 (P: 53).
|
|