Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴹmaalee. ਹੇ ਮਾਂ (ਨਿਰੁਕਤ), ਅਮ+ਮਾਲੀ, ਹੇ ਸਖੀ (ਸ਼ਬਦਾਰਥ, ਸੰਥਿਆ), (ਮਹਾਨ ਕੋਸ਼’ ਇਥੇ ‘ਅੰਮਾਲੀ’ ਦੇ ਅਰਥ ‘ਕਰਮਾਂ ਕਰਕੇ’ ਕਰਦਾ ਹੈ)। oh! my mother. ਉਦਾਹਰਨ: ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ Raga Vadhans 1, 3, 1:10 (P: 558). ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ Raga Vadhans 5, 9, 5:1 (P: 564).
|
SGGS Gurmukhi-English Dictionary |
o friend!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅੰਬੀ-ਆਲੀ. ਉੱਤਮ ਸਖੀ. ਸ਼੍ਰੇਸ਼੍ਠ ਸਹੇਲੀ. “ਮੇਰੈ ਅੰਤਰਿ ਭੁਖ ਨ ਉਤਰੈ, ਅੰਮਾਲੀ.” (ਵਡ ਮਃ ੫) 2. ਅਅ਼ਮਾਲ (ਕਰਮਾਂ) ਕਰਕੇ. ਭਾਵ- ਦੁਨਿਆਵੀ ਕਰਮਾਂ ਵਿੱਚ. “ਅੰਮਾਲੀ ਹਉ ਖਰੀ ਸੁਚਜੀ, ਤੈ ਸਹਿ ਏਕ ਨ ਭਾਵਾ.” (ਵਡ ਮਃ ੧) ਕਰਮਕਾਂਡ ਦੇ ਆਚਾਰਾਂ ਵਿੱਚ ਮੈਂ ਵਡੀ ਸੁਚੱਜੀ ਹਾਂ, ਪਰ ਹੇ ਸ੍ਵਾਮੀ! ਤੈਨੂੰ ਇਨ੍ਹਾਂ ਕਰਮਾਂ ਵਿਚੋਂ ਇੱਕ ਭੀ ਨਹੀਂ ਭਾਉਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|