Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa-i. (ਆਉਣਾ) ਆ ਕੇ। 2. ਇਕ ਸਥਿਤੀ ਦਾ ਲਖਾਇਕ (ਭਾਵ)। 3. ਨਾਲ (ਭਾਵ)। 4. ਆਉਂਦਾ ਭਾਵ ਜੰਮਦਾ। 1. having come, on coming. 2. expression of a situation. 3. with, due to, because of. 4. comes, takes birth. ਉਦਾਹਰਨਾ: 1. ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥ Raga Sireeraag 1, 23, 3:3 (P: 23). ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੁ ਮਿਲੈ ਹਰਿ ਆਇ ॥ Raga Sireeraag 3, 39, 4:2 (P: 29). 2. ਕਰਿ ਕਿਰਪਾ ਮੇਲਾਇਅਨੁ ਹਰਿਨਾਮੁ ਵਸਿਆ ਮਨਿ ਆਇ ॥ Raga Sireeraag 3, 44, 1:2 (P: 30). ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥ Raga Sireeraag 3, 64, 1:3 (P: 39). ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥ Raga Sireeraag 3, Asatpadee 19, 1:1 (P: 65). ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ Raga Gaurhee 4, Vaar 30:3 (P: 316). 3. ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥ Raga Raamkalee 5, Vaar 15:8 (P: 964). ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥ Salok 1, 10:2 (P: 1411). 4. ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥ Raga Maaroo 1, Solhaa 12, 11:3 (P: 1033).
|
SGGS Gurmukhi-English Dictionary |
[Var.] Of Âu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਆਯੁ. ਉ਼ਮਰ। 2. ਕ੍ਰਿ. ਵਿ. ਆਕੇ. ਆ ਕਰ. “ਆਇ ਮਿਲੁ ਗੁਰਸਿਖ, ਆਇ ਮਿਲੁ.” (ਤਿਲੰ ਮਃ ੪) 3. ਆਉਂਦਾ. ਆਗਮਨ ਕਰਦਾ. ਭਾਵ- ਜਨਮ ਲੈਂਦਾ. “ਆਇ ਨ ਜਾਈ ਥਿਰ ਸਦਾ.” (ਸ੍ਰੀ ਅ: ਮਃ ੫) 4. ਦੇਖੋ- ਆਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|