Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aa-ee-æ. 1. ਆਉਂਦੇ, ਪ੍ਰਾਪਤ ਕਰਦੇ, ਧਾਰਨ ਕਰਦੇ। 2. ਆਉਂਦੇ, ਜਨਮ ਲੈਂਦੇ। 3. ਪ੍ਰਾਪਤ ਹੰਦੇ ਹਨ। 1. come, seek, acquire. 2. come, take birth. 3. (you) get, bestowed, granted. ਉਦਾਹਰਨਾ: 1. ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥ Raga Raamkalee 1, Asatpadee 4, 6:1 (P: 904). 2. ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥ Raga Maajh 1, Vaar 19:7 (P: 147). 3. ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ ॥ Raga Gaurhee 5, 153, 2:2 (P: 213).
|
|