Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aa-é. 1. ਆਏ ਪ੍ਰਾਪਤ ਕੀਤੀ। 2. ਆਕੇ। 3. ਸਹਾਇਕ ਕਿਰਿਆ। 4. ਆਉਣਾ, ਜਨਮ ਲੈਣਾ। 1. come, acquired. 2. after arriving. 3. auxiliary verb. 4. coming, taking birth.
ਉਦਾਹਰਨਾ:
1. ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥ Raga Goojree 4, Sodar, 4, 3:2 (P: 10).
2. ਨਿਰਮਲ ਨਾਮੁ ਵਸਿਆ ਮਨਿ ਆਏ ॥ Raga Maajh 3, Asatpadee 20, 2:1 (P: 121).
3. ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁ ਆਵਗੀਰ ਸਭਿ ਉਘੜਿ ਆਏ ॥ Raga Gaurhee 4, Vaar 7ਸ, 4, 1:5 (P: 303).
4. ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥ Raga Sireeraag 3, 38, 4:3 (P: 28).

.

© SriGranth.org, a Sri Guru Granth Sahib resource, all rights reserved.
See Acknowledgements & Credits