Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakaar⒰. 1. ਦ੍ਰਿਸ਼ਟਮਾਨ। 2. ਵਜੂਦ, ਹੋਂਦ। 3. ਰਚਨਾ, ਸ੍ਰਿਸ਼ਟੀ। 1. manifestation. 2. form, bodies. 3. creation, universe. ਉਦਾਹਰਨਾ: 1. ਚਾਰੇ ਬੇਦ ਕਥਹਿ ਆਕਾਰੁ ॥ Raga Gaurhee 1, 12, 1:2 (P: 154). ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ Raga Gaurhee 3, Asatpadee 1, 2:1 (P: 229). ਸੋਈ ਗੁਪਤੁ ਸੋਈ ਆਕਾਰੁ ॥ Raga Aaasaa 5, 68, 1:2 (P: 387). 2. ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣ ਕਰਿ ਆਕਾਰੁ ॥ Raga Sireeraag 1, 16, 4:1 (P: 20). 3. ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥ Raga Vadhans 3, Asatpadee 1, 7:2 (P: 565). ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ Raga Vadhans 4, Vaar 2, Salok, 3, 1:1 (P: 586).
|
Mahan Kosh Encyclopedia |
ਵਿ. ਆਕਾਰ ਵਾਲਾ. “ਸੋਈ ਗੁਪਤ ਸੋਈ ਆਕਾਰੁ.” (ਆਸਾ ਮਃ ੫) 2. ਨਾਮ/n. ਆਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|