Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰaṇ⒤. 1. ਕਹਿਣ, ਬਿਆਨ। 2. ਸਿਖਿਆ। 1. exposition, narration. 2. sermon. ਉਦਾਹਰਨਾ: 1. ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥ Raga Sireeraag 1, 11, 2:1 (P: 18). 2. ਆਖਣਿ ਆਖੈ ਬਕੈ ਸਭੁ ਕੋਇ ॥ Raga Aaasaa 3, 43, 3:1 (P: 362).
|
Mahan Kosh Encyclopedia |
ਨਾਮ/n. ਆਖ੍ਯਾਨ. “ਆਖਣਿ ਆਖੈ ਬਕੈ ਸਭੁਕੋਇ.” (ਆਸਾ ਮਃ ੩) ਆਖਣ ਨੂੰ. ਵ੍ਯਾਖ੍ਯਾ (ਵਿਆਖ੍ਯਾ) ਲਈ. “ਆਖਣਿ ਅਉਖਾ ਸਾਚਾ ਨਾਉ.” (ਸੋਦਰੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|