Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰee. 1. ਅੱਖਾਂ ਨਾਲ। 2. ਕਹੀ। 1. with eyes. 2. expressed, stated. ਉਦਾਹਰਨਾ: 1. ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥ Raga Sireeraag 4, Vaar 12:5 (P: 88). ਮੂਰਖੁ ਹੋਇ ਨ ਆਖੀ ਸੂਝੈ ॥ Raga Aaasaa 1, Asatpadee 1, 6:1 (P: 414). 2. ਕਿਆ ਉਪਮਾ ਤੇਰੀ ਆਖੀ ਜਾਇ ॥ Raga Aaasaa 1, 7, 1:1 (P: 350).
|
SGGS Gurmukhi-English Dictionary |
[Var.] From Âkhau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਆਖਣ। 2. ਨਾਮ/n. ਅਕ੍ਸ਼ਿ. ਅੱਖ. ਨੇਤ੍ਰ। 3. ਅੱਖੀਂ. ਅੱਖਾਂ ਨਾਲ. “ਦੇਖਿਆ ਗੁਰਮੁਖਿ ਆਖੀ.” (ਮਃ ੪ ਵਾਰ ਸ੍ਰੀ) “ਗੁਰਮੁਖ ਹੋਵੈ ਤ ਆਖੀ ਸੂਝੈ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|