Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰee-ahi. 1. ਕਹੀਏ। 2. ਕਹੀਆਂ ਜਾਂਦੀਆਂ ਹਨ। 3. ਦਸੀਏ, ਸੁਣਾਈਏ। 1. utter, recite. 2. said, labeled, called. 3. told, narrated. ਉਦਾਹਰਨਾ: 1. ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ Japujee, Guru Nanak Dev, 32:2 (P: 7). 2. ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥ Raga Sireeraag 1, Asatpadee 5, 8:1 (P: 56). 3. ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥ Raga Sireeraag 1, 5, 3:3 (P: 16).
|
|