Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aakʰæ. 1. ਕਹੈ। 2. ਦਸੇ। 3. ਅੱਖਾਂ। 4. ਹੁਕਮ ਦੇਵੇ, ਕਹੈ। 1. says, tells, calls. 2. narrates, describes, speaks. 3. eyes. 4. commands, tells. ਉਦਾਹਰਨਾ: 1. ਨਾਨਕ ਆਖਣਿ ਸਭੁ ਕੋ ਆਖੈ ਇਕਦੂ ਇਕੁ ਸਿਆਣਾ ॥ Japujee, Guru Nanak Dev, 21:16 (P: 5). 2. ਦੂਜੀ ਦੁਰਮਤਿ ਆਖੈ ਦੋਇ ॥ Raga Gaurhee 1, Asatpadee 5, 2:1 (P: 223). 3. ਫੂਟੀ ਆਖੈ ਕਛੁ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥ Raga Kedaaraa, Kabir, 4, 1:2 (P: 1124). 4. ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ Raga Maajh 1, Vaar 15:2 (P: 145).
|
SGGS Gurmukhi-English Dictionary |
[Var.] From Âkhau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ. ਦੇਖੋ- ਆਖ੍ਯ. “ਨਾਨਕ ਆਖੈ ਗੁਰੁ ਕੋ ਕਹੈ.” (ਮਃ ੧ ਵਾਰ ਰਾਮ ੧) ਅਤੇ- “ਵਾਜੈ ਪਵਣੁ ਆਖੈ ਸਭ ਜਾਇ.” (ਧਨਾ ਮਃ ੧) ਪੌਣ ਕੰਠ ਤਾਲੂ ਆਦਿ ਅਸਥਾਨਾ ਵਿੱਚ ਵੱਜਕੇ ਨਾਮ ਬੋਧਨ ਕਰਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|