Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagaahaa. ਅਗੇ ਵਲ। forward, ahead. ਉਦਾਹਰਨ: ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ Raga Maaroo 5, Vaar 7ਸ, 5, 1:1 (P: 1096).
|
Mahan Kosh Encyclopedia |
ਅੱਗੇ ਵੱਲ. ਅਗਲੇ ਪਾਸੇ. “ਆਗਾਹਾ ਕੂ ਤ੍ਰਾਂਘ, ਪਿਛਾ ਫੇਰ ਨ ਮੁਹਡੜਾ.” (ਮਾਰੂ ਵਾਰ ੨, ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|