Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aagʰaavæ. 1. ਰਜੇ। 2. ਸੰਤੁਸ਼ਟ/ਤ੍ਰਿਪਤ ਹੋਵੇ, । 1. satiates. 2. satisfied, contented. ਉਦਾਹਰਨਾ: 1. ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥ Raga Maaroo 5, Asatpadee 6, 1:1 (P: 1019). 2. ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥ Raga Maajh 5, 14, 4:3 (P: 98).
|
|