Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aachaar. 1. ਰਹਿਣੀ ਬਹਿਣੀ। 2. ਚੰਗੇ ਕਰਮ। 3. ਕੰਮ, ਕਰਮ। 4. ਧਰਮ ਕਰਮ। 5. ਸ਼ਾਸਤਰਾਂ ਦੇ ਦਸੇ ਹੋਏ ਕਰਮ। 6. ਆਚਰਣ। 7. ਮਰਯਾਦਾ, ਸਤਿਕਾਰ। 1. way of living, life syyle. 2. good deeds. 3. deeds, actions. 4. religious actions. 5. rituals as enunciated by Shastras. 6. conduct, actions. 7. propriety of conduct, decorum, traditiion. ਉਦਾਹਰਨਾ: 1. ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥ Raga Gaurhee 5, 88, 4:3 (P: 182). 2. ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ Raga Gaurhee 5, Sukhmanee 6, 5:3 (P: 270). ਨਾਮ ਬਿਨਾ ਕੈਸੇ ਆਚਾਰ ॥ Raga Parbhaatee 1, 12, 1:4 (P: 1330). 3. ਆਚਾਰ ਕਰਹਿ ਸੋਭਾ ਮਹਿ ਲੋਗ ॥ Raga Aaasaa 5, 12, 3:2 (P: 374). ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥ Raga Malaar 1, 5, 1:2 (P: 1256). 4. ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥ Raga Todee 5, 7, 3:1 (P: 715). 5. ਕੋਈ ਕਰੈ ਆਚਾਰ ਸੁਕਰਣੀ ॥ Raga Raamkalee 5, Asatpadee 1, 7:3 (P: 913). ਨਾਮੁ ਹਮਾਰੈ ਸਗਲ ਆਚਾਰ ॥ Raga Bhairo 5, 35, 3:3 (P: 1145). ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥ Raga Parbhaatee 3, 6, 4:2 (P: 1334). 6. ਸਿਮਰਤ ਨਾਮ ਪੂਰਨ ਆਚਾਰ ॥ Raga Bhairo 5, 8, 3:2 (P: 1137). ਪੂਰਨ ਕਰਮ ਤਾ ਕੇ ਆਚਾਰ ॥ Raga Parbhaatee 5, 10, 2:4 (P: 1340). 7. ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥ Raga Malaar Ravidas, 2, 3:2 (P: 1293).
|
SGGS Gurmukhi-English Dictionary |
1. conduct, character, life style. 2. good conduct. 3. religious rituals.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. rules of conduct, morality, norms of behaviour, culture, ethical standard, ethos; character.
|
Mahan Kosh Encyclopedia |
ਦੇਖੋ- ਅਚਾਰ. “ਗਾਵੈ ਕੋ ਗੁਣ ਵਡਿਆਈ ਆਚਾਰ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|