Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaj⒰. ਅੱਜ। today, this day. ਉਦਾਹਰਨ: ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥ Raga Sireeraag, Trilochan, 2, 4:1 (P: 92). ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥ Raga Aaasaa, Farid, 2, 1:1 (P: 488).
|
Mahan Kosh Encyclopedia |
ਨਾਮ/n. ਅੱਜ. ਅਦ੍ਯ. “ਆਜੁ ਕਾਲਿ ਮਰਿਜਾਈਐ ਪ੍ਰਾਣੀ.” (ਮਾਰੂ ਸੋਲਹੇ ਮਃ ੧) 2. ਕ੍ਰਿ. ਵਿ. ਵਰਤਮਾਨ ਦਿਨ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|