Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaṇee. ਲਿਆਂਦੀ। brought. ਉਦਾਹਰਨ: ਗੁਰ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥ Raga Aaasaa 5, 3, 2:4 (P: 371). ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ ॥ (ਮੈਂ ਲੈ ਆਵਾਂ). Raga Maaroo 1, 6, 3:1 (P: 991).
|
SGGS Gurmukhi-English Dictionary |
[Desi v.] Brought
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲਿਆਂਦੀ. ਦੇਖੋ- ਆਣਨ ਅਤੇ ਆਣਿ. “ਗੁਰੁ ਆਣੀ ਘਰ ਮਹਿ, ਤਾ ਸਰਬ ਸੁਖ ਪਾਇਆ.” (ਆਸਾ ਮਃ ੫) 2. ਸਿੰਧੀ. ਨਾਮ/n. ਖ਼ੁਦਗ਼ਰਜੀ. ਸ੍ਵਾਰਥਪਨ। 3. ਆਸ਼ਾ. ਉਮੀਦ। 4. ਅਭ੍ਯਾਸ। 5. ਭਰੋਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|