Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaḋmee. ਮਨੁੱਖ, ਆਦਮ ਕੀ ਸੰਤਾਨ। human being, man, mortal. ਉਦਾਹਰਨ: ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ ॥ Raga Aaasaa 1, Vaar 18ਸ, 1, 2:4 (P: 472). ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ Raga Dhanaasaree 1, 2, 1:1 (P: 660).
|
English Translation |
n.m.main; human being, homo sapien.
|
Mahan Kosh Encyclopedia |
ਅ਼. [آدمی] ਨਾਮ/n. ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ.{178} “ਹਮ ਆਦਮੀ ਹਾਂ ਇਕਦਮੀ.” (ਧਨਾ ਮਃ ੧). Footnotes: {178} ਇਸੇ ਤਰ੍ਹਾਂ ਮਨੁ ਤੋਂ ਮਾਨਵ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|