Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aaḋés⒰. ਨਮਸਕਾਰ; ਮੁੱਢਲਾ ਈਸ਼ਵਰ, ਪ੍ਰਭੂ ਜੋ ਆਦਿ ਵਿਚ ਵੀ ਸੀ (ਇਹ ਅਰਥ ਕੇਵਲ ‘ਸ਼ਬਦਾਰਥ’ ਦੇ ਹਨ।)। salutation, obeisance; primal Supreme Lord.
ਉਦਾਹਰਨ:
ਆਦੇਸੁ ਤਿਸੈ ਆਦੇਸੁ ॥ Japujee, Guru Nanak Dev, 28:4 (P: 6).

SGGS Gurmukhi-English Dictionary
obeisance.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਆਦੇਸ) ਸੰ. ਆਦੇਸ਼. ਨਾਮ/n. ਆਗ੍ਯਾ. ਹੁਕਮ। 2. ਖ਼ਬਰ. ਸੁਧ। 3. ਸਿਖ੍ਯਾ. ਨਸੀਹਤ। 4. ਵ੍ਯਾਕਰਣ ਅਨੁਸਾਰ ਇੱਕ ਅੱਖਰ ਨੂੰ ਦੂਜੇ ਨਾਲ ਬਦਲਣ ਦੀ ਕ੍ਰਿਯਾ। 5. ਯੋਗੀਆਂ ਦਾ ਪਰਸਪਰ ਮਿਲਣ ਸਮੇਂ ਸ਼ਿਸ਼੍ਟਾਚਾਰ ਦਾ ਸ਼ਬਦ. “ਆਦੇਸੁ ਤਿਸੈ ਆਦੇਸੁ.” (ਜਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits