Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaḋʰaar⒰. 1. ਭਰੋਸਾ। 2. ਆਸਾਰਾ। 3. ਭੋਜਨ। 1. reliance, trust, faith. 2. support, mainstay, prop. 3. nourishment, sustenance, livelihood. ਉਦਾਹਰਨਾ: 1. ਮੈ ਏਹਾ ਆਸ ਏਹੋ ਆਧਾਰੁ ॥ Raga Sireeraag 1, 29, 1:4 (P: 24). 2. ਭਉ ਖਾਣਾ ਪੀਣਾ ਆਧਾਰੁ ॥ Raga Gaurhee 1, 2, 3:3 (P: 151). ਆਪੇ ਜੰਤੁ ਉਪਾਇਅਨੁ ਆਪੇ ਆਧਾਰੁ ॥ Raga Bihaagarhaa 4, Vaar 21:1 (P: 556). 3. ਸਗਲ ਸ੍ਰਿਸਟਿ ਕਉ ਦੇ ਆਧਾਰੁ ॥ Raga Soohee 5, 22, 1:2 (P: 741). ਤੇਰੀ ਟੇਕ ਤੇਰਾ ਆਧਾਰੁ ॥ Raga Tilang 5, 2, 1:3 (P: 723).
|
|