Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aano. 1. ਆਵੀਦਾ ਹੈ। 2. ਸਥਿਤ ਕਰੋ। 1. descends, moves down. 2. enshrine. ਉਦਾਹਰਨਾ: 1. ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥ Raga Malaar 5, 15, 2:1 (P: 1269). 2. ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ Raga Basant 9, 1, 2:1 (P: 1186).
|
|