Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapaṇ. 1. ਆਪਣੇ। 2. ਆਪਣਾ। 3. ਆਪਣੇ ਯਤਨ, ਆਪਣੇ ਕਰਕੇ। 1. own, thine. 2. his own. 3. own, own effort. ਉਦਾਹਰਨਾ: 1. ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ Raga Sireeraag 1, 24, 31 (P: 23). 2. ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ Raga Jaitsaree 5, Chhant 1, 3:1 (P: 703). 3. ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ Raga Tukhaaree 1, Chhant, 2, 5:4 (P: 1110). ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥ Raga Maaroo 3, Asatpadee 1, 5:3 (P: 1016).
|
Mahan Kosh Encyclopedia |
ਸੰ. ਨਾਮ/n. ਹੱਟ. ਦੁਕਾਨ। 2. ਬਾਜ਼ਾਰ। 3. ਦੇਖੋ- ਆਪਨ. “ਆਪਣ ਲੀਆ ਜੇ ਮਿਲੈ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|