Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapṇaa. ਸ੍ਵੈ ਦਾ, ਆਪ ਦਾ। own, mine. ਉਦਾਹਰਨ: ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ Japujee, Guru Nanak Dev, 27:20 (P: 6). ਉਦਾਹਰਨ: ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14). ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾ ਸੇਵਕੁ ਆਪਿ ਹਰਿ ਭਾਵੈ ॥ Raga Bihaagarhaa 4, Vaar 17:2 (P: 555).
|
English Translation |
adj.m. own, personal, appertaining to self.
|
Mahan Kosh Encyclopedia |
ਦੇਖੋ- ਅਪਨਾ. “ਆਪਣਾ ਚੋਜ ਕਰਿ ਵੇਖੈ ਆਪੇ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|