Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aap-hu. 1. ਆਪਣੇ ਆਪ ਨੂੰ। 2. ਆਪ ਹੀ। 3. ਆਪਣੇ ਆਪ। 4. ਆਪਣੇ ਆਪ ਤੋਂ, ਆਪਣੇ ਸਰੂਪ ਤੋਂ। 1. thyself, yourself. 2. himself. 3. by himself. 4. his ownself. ਉਦਾਹਰਨਾ: 1. ਆਪਹੁ ਤੁਧੁ ਖੁਆਇਆ ॥ Raga Sireeraag 1, Asatpadee 28, 6:2 (P: 72). 2. ਆਪਹੁ ਜੇ ਕੋ ਭਲਾ ਕਹਾਏ ॥ Raga Sireeraag 4, Vaar 3, Salok, 1, 1:3 (P: 83). 3. ਆਪਹੁ ਕਛੂ ਨ ਕਿਨਹੂ ਲਇਆ ॥ Raga Gaurhee 4, Sukhmanee 6, 8:8 (P: 271). 4. ਆਪਹੁ ਕੋਈ ਮਿਲੈ ਨ ਭੂਲੇ ॥ Raga Aaasaa 5, 85, 4:1 (P: 391). ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥ Raga Bihaagarhaa 4, Vaar 21, Salok, 3, 1:2 (P: 556). ਉਦਾਹਰਨ: ਆਪਹੁ ਕਛੂ ਨ ਹੋਵਤ ਭਾਈ ॥ Raga Bilaaval 5, 15, 3:1 (P: 805). ਆਪਹੁ ਕਛੁ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ Raga Goojree 5, Vaar 3:7 (P: 518).
|
|