Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapæ. 1. ਆਪਣੇ ਆਪ, ਆਪ ਹੀ ਆਪ। 2. ਸ੍ਵੈ ਸਰੂਪ। 3. ਆਪਣੇ ਆਪ ਨੂੰ। 4. ਆਪਣੀ। 1. himself. 2. own self. 3. to his self, to himself. 4. his; his own. ਉਦਾਹਰਨਾ: 1. ਆਪੈ ਜਪਹੁ ਆਪਨਾ ਜਾਪ ॥ Raga Gaurhee, Kabir, Thitee, 5:4 (P: 343). ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥ Raga Sireeraag 3, 48, 1:2 (P: 32). 2. ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥ Raga Sireeraag 4, Chhant 1, 2:4 (P: 78). 3. ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ Raga Aaasaa 1, 39, 1:2 (P: 360). ਕਉਡੀ ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ ॥ Raga Soohee 3, Asatpadee 1, 1:3 (P: 753). 4. ਇਕਿ ਸੰਚਹਿ ਗਿਰਹੀ ਤਿਨੑ ਹੋਇ ਨ ਆਪੈ ॥ Raga Aaasaa 5, 1, 2:2 (P: 370). ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ (ਆਪਣੇ). Raga Goojree 3, Vaar 1, Salok, 3, 2:1 (P: 508).
|
Mahan Kosh Encyclopedia |
ਦੇਖੋ- ਆਪੇ। 2. ਆਪਣੇ ਉੱਪਰ. “ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|