Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapo. 1. ਆਪਣੀ। 2. ਆਪਣੇ ਆਪ ਨੂੰ। 3. ਵਖਰਾ ਵਖਰਾ (ਆਪੋ ਆਪਣੀ)। 1. respective. 2. own, one’s. 3. one’s own. ਉਦਾਹਰਨਾ: 1. ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ Japujee, Guru Nanak Dev, 38ਸ:4 (P: 8). 2. ਗੁਰ ਪਰਸਾਦੀ ਆਪੋ ਚੀਨੑੈ ਜੀਵਤਿਆ ਇਵ ਮਰੀਐ ॥ Raga Raamkalee 1, Oankaar, 41:9 (P: 935). 3. ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ Raga Bilaaval 3, 4, 3:1 (P: 797).
|
SGGS Gurmukhi-English Dictionary |
of self.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|