Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āvḏā. 1. ਆਉਂਦਾ। 2. ਸਹਾਇਕ ਕਿਰਿਆ। 1. coming. 2. auxiliary verb. ਉਦਾਹਰਨਾ: 1. ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥ Raga Bihaagarhaa 4, Vaar 21, Salok, 3, 1:1 (P: 556). 2. ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ Raga Sireeraag 4, Vaar 5, Salok, 3, 2:1 (P: 84).
|
|