Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aavæ. 1. ਆਉਂਦੀ, ਘਾਟ। 2. ਆਉਂਦੀ ਹੈ। 1. auxiliary verb, comes, derth;. 2. comes. ਉਦਾਹਰਨਾ: 1. ਕਥਨਾ ਕਥੀ ਨ ਆਵੈ ਤੋਟਿ ॥ Japujee, Guru Nanak Dev, 3:9 (P: 2). ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ Japujee, Guru Nanak Dev, 30:4 (P: 7). 2. ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ Raga Gaurhee 5, Sodar, 5, 3:1 (P: 10). ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ Raga Sireeraag 1, 14, 4:2 (P: 19).
|
SGGS Gurmukhi-English Dictionary |
[Var.] From Âvā
SGGS Gurmukhi-English Data provided by
Harjinder Singh Gill, Santa Monica, CA, USA.
|
|