Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaskee. ਪ੍ਰੇਮ, ਪ੍ਰੀਤ। love. ਉਦਾਹਰਨ: ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ Raga Aaasaa 1, Vaar 21, Salok, 2, 1:1 (P: 474).
|
Mahan Kosh Encyclopedia |
ਫ਼ਾ. [عاشِقی] ਆਸ਼ਿਕ਼ੀ. ਨਾਮ/n. ਆਸਕ੍ਤਤਾ. ਪ੍ਰੀਤੀ. ਲਿਵਲੀਨਤਾ. ਇ਼ਸ਼ਕ਼ ਦੀ ਦਸ਼ਾ. “ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ?” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|