Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aasaṇ⒰. 1. ਸਿੱਧਾਂ ਜੋਗੀਆਂ ਦੀ ਇਕ ਕਿਰਿਆ, ਬੈਠਣ ਦੀ ਵਿਧੀ। 2. ਗਦੀ, ਬੈਠਣ ਦੀ ਥਾਂ। 3. ਬੈਠਣ ਦੀ ਵਸਤੂ, ਜਿਸ ਉਪਰ ਬੈਠਿਆ ਜਾਵੇ। 1. devotional posture, Yogic style of sitting, sitting posture. 2. seat, sitting place. 3. cloth, article or thing on whlich to sit. ਉਦਾਹਰਨਾ: 1. ਧਿਆਨ ਰੂਪਿ ਹੋਇ ਆਸਣੁ ਪਾਵੈ ॥ Raga Raamkalee 1, 5, 2:3 (P: 877). 2. ਅਸਣੁ ਲੋਇ ਲੋਇ ਭੰਡਾਰ ॥ Japujee, Guru Nanak Dev, 31:7 (P: 7). ਖਟੁ ਕਰਮਾ ਅਰੁ ਆਸਣੁ ਧੋਤੀ ॥ Raga Raamkalee 5, 17, 3:1 (P: 888). 3. ਮ੍ਰਿਗ ਆਸਣੁ ਤੁਲਸੀ ਮਾਲਾ ॥ Raga Parbhaatee, Bennee, 1, 4:1 (P: 1351). ਖਟੁ ਕਰਮਾ ਅਰੁ ਆਸਣੁ ਧੋਤੀ ॥ Raga Raamkalee 5, 17, 3:1 (P: 888).
|
SGGS Gurmukhi-English Dictionary |
1. yogic/devotional posture. 2. seat, sitting place, rest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|