Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahaaṛaa. ਤੋਲਿਆ ਹੋਇਆ, ਜਾਂਚਿਆ ਮਿਣਿਆ ਹੋਇਆ। weighed, estimated, calculated. ਉਦਾਹਰਨ: ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥ Raga Maaroo 5, Solhaa 10, 10:3 (P: 1081).
|
SGGS Gurmukhi-English Dictionary |
measurement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਚੰਗੀ ਤਰਾਂ ਹਾੜਿਆ ਹੋਇਆ. ਜਾਚਿਆ. ਅੰਦਾਜ਼ਾ ਕੀਤਾ. “ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਛੁ ਅਹਾੜਾ.” (ਮਾਰੂ ਸੋਲਹੇ ਮਃ ੫) ਕੋਈ ਵਸਤੂ ਅਜੇਹੀ ਨਹੀਂ, ਜੋ ਉਸ ਦੀ ਹਾੜੀ ਹੋਈ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|