Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
I-aaṇee. 1. ਗਿਆਨ-ਵਿਹੂਣਾ, ਬੇਸਮਝ। 2. ਬਾਲ-ਬੁੱਧ। 1. ignorant, fool. 2. innocent, having child-like intelligence. 1. ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥ Raga Gaurhee 3, Chhant 3, 4:1 (P: 245). ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥ Raga Aaasaa 3, Asatpadee 23, 5:2 (P: 423). 2. ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥ Raga Sireeraag 4, Chhant 1, 1:1 (P: 78). ਪੇਵਕੜੈ ਧਨ ਖਰੀ ਇਆਣੀ ॥ Raga Aaasaa 1, 27, 1:1 (P: 357). ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ Raga Tilang 1, 4, 2:1 (P: 722).
|
SGGS Gurmukhi-English Dictionary |
ignorant, fool, innocent like child.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਇਆਣਾ ਦਾ ਇਸਤ੍ਰੀ ਲਿੰਗ। 2. ਇਆਣੀ. ਇਆਣਿਆਂ (ਅਗ੍ਯਾਨੀਆਂ) ਨੇ। 3. ਸੋਫੀਆਂ ਨੇ. ਦੇਖੋ- ਇਆਣਾ ੩ ਅਤੇ ਫੁੱਲ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|