Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
I-u. ਇਵੇਂ, ਇਸ ਤਰ੍ਹਾਂ, ਇੰਝ। like this, in this way, thus. ਉਦਾਹਰਨ: ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥ Raga Sireeraag 1, 21, 2:3 (P: 22).
|
Mahan Kosh Encyclopedia |
(ਇਉਂ) ਸੰ. एवं- ਏਵੰ. ਕ੍ਰਿ. ਵਿ. ਇਸੇ ਤਰਾਂ. ਇਸ ਢੰਗ ਨਾਲ. “ਨਾਨਕ ਕਹੈ, ਸਿਆਣੀਏ! ਇਉ ਕੰਤਮਿਲਾਵਾ ਹੋਇ.” (ਮਃ ੨ ਵਾਰ ਸੂਹੀ) 2. ਐਸੇ ਹੀ ਔਰ. ਇਵੇਂ ਹੀ ਹੋਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|