Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikaṫ⒰. 1. ਇਕੋ। 2. ਸੈ੍ਵ ਸਰੂਪ ਵਿਚ (ਭਾਵ)। 3. (ਸੰ. ਏਕਤ੍ਰਣ) ਏਕਤਾ ਦੇ, ‘ਏਕਤ’ ਦੇ। 1. single, only one. 2. in self, home of one God. 3. in harmony, in oneness, in unity. ਉਦਾਹਰਨਾ: 1. ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥ Raga Maajh 1, Vaar 17:8 (P: 146). ਉਦਾਹਰਨ: ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ Raga Sireeraag 1, 71, 3:1 (P: 58). 2. ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਿਜ ਸਮਾਵਣਿਆ ॥ Raga Maajh 3, Asatpadee 28, 4:3 (P: 126). 3. ਧਾਵਤੁ ਰਾਖੈ ਇਕਤੁ ਘਰਿ ਆਣੈ ॥ Raga Sireeraag 4, Vaar 14, Salok, 3, 2:3 (P: 88). ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ Raga Aaasaa 4, Chhant 9, 5:2 (P: 443).
|
SGGS Gurmukhi-English Dictionary |
[var.] From Ikata
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਇਕਤ। 2. ਵਿ. ਸਿਰਫ. ਕੇਵਲ. “ਇਕਤੁ ਨਾਮ ਨਿਵਾਸੀ.” (ਮਾਰੂ ਸੋਲਹੇ ਮਃ ੩) 3. ਸੰ. ਏਕਤ੍ਵ. ਨਾਮ/n. ਏਕਤਾ. ਏਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|