Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikaṫæ. ਇਕੋ, ਇਕ। single, one. ਉਦਾਹਰਨ: ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਵੈ ਨਿਬਾਹਿ ਜੀਉ ॥ Raga Sireeraag 1, Asatpadee 29, 3:3 (P: 73). ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ Raga Maajh 1, Vaar 17ਸ, 2, 2:2 (P: 146).
|
Mahan Kosh Encyclopedia |
ਇੱਕ (ਅਦੁਤੀ ਕਰਤਾਰ) ਦੇ. “ਇਕਿ ਸਦਾ ਇਕਤੈ ਰੰਗਿ ਰਹਹਿ.” (ਮਃ ੩ ਵਾਰ ਵਡ) 2. एकत: ਏਕਤ. ਵ੍ਯ. ਇੱਕ ਪਾਸੇ। 3. ਇੱਕ ਪੱਖ ਵਿੱਚ। 4. ਪ੍ਰਥਮ. ਪਹਿਲਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|