Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikfaa. ਇਕ ਰੂਪ (ਸ਼ਬਦਾਰਥ, ਬਾਣੀ ਪ੍ਰਕਾਸ਼, ਕੋਸ਼, ਦਰਪਣ) (ਅ. ਇਕਫਾ) ਗਾਇਨ ਕਰਨ ਦੀ ਕਿਰਿਆ, ਹੋਰ ਵਲੋਂ ਮੋੜ ਕੇ ਆਪਣੇ ਵਲ ਲਾਉਣਾ (ਮਹਾਨਕੋਸ਼)। one and the same. ਉਦਾਹਰਨ: ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥ Raga Parbhaatee 4, 5, 4:2 (P: 1337).
|
SGGS Gurmukhi-English Dictionary |
one and the same.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|